Mon - Thu 9:00am - 8:00pm
Fri 9:00am - 6:00pm
Sat 8:30am - 6:00pm
Sun 11:00am - 4:00pm
Mon - Fri 7:00am - 6:00pm
Sat 8:00am - 4:00pm
Sun Closed
Mon - Fri 8:00am - 6:00pm
Sat 8:00am - 4:00pm
Sun Closed
Dealership hours of operation
Mon - Thu 9:00am - 8:00pm
Fri 9:00am - 6:00pm
Sat 8:30am - 6:00pm
Sun 11:00am - 4:00pm
Dealership hours of operation
Mon - Fri 7:00am - 6:00pm
Sat 8:00am - 4:00pm
Sun Closed
Dealership hours of operation
Mon - Fri 8:00am - 6:00pm
Sat 8:00am - 4:00pm
Sun Closed

Punjabi Team

ਪੰਜਾਬੀ ਟੀਮs

Our Team is Here to Help

(780)263-8562

Sherwood Park & Edmonton Area’s Top Punjabi Sales Team

ਅਸੀਂ 2007 ਵਿੱਚ ਡੀਲਰਸ਼ਿਪ ਦੇ ਦਰਵਾਜੇ ਖੋਲੇ ਸੀ ‘ਤੇ ਉਦੋਂ ਤੋ ਹੀ ਸਾਡੀ ਟੀਮ ਸ਼ੇਰਵੁਡ ਪਾਰਕ ਟਯੋਟਾ ਦਾ ਇਕ ਹੀ ਮਕਸਦ ਹੈ ਕਿ ਅਸੀ ਆਪਣੇ ਗਾਹਕਾ ਦੀ ਹਰ ਤਰਾਂ ਦੀ ਮਦੱਦ ਕਰਿਏ ਅਤੇ ਇਸੇ ਮਕਸਦ ਉਤੇ ਪਹਿਰਾ ਦਿਂਦੇ ਹੋਏ ਅੱਜ ਅਸੀ ਆਪਣੇ ਇਲਾਕੇ ਦੀ ਟੋਪ ਟਯੋਟਾ ਡੀਲਰਸ਼ਿਪ ਹਾਂ ।ਸ਼ੇਰਵੁਡ ਪਾਰਕ ਟਯੋਟਾ ਉਤੇ ਸਾਡੀ ਬੋਤ ਵਦੀਆ ਸਰਵਿਸ ਅਤੇ ਨਾਲ ਹੀ ਬੋਤ ਜਾਦਾ ਗੱਡੀਆ ਦੀ ਓਪਸ਼ਨ ਕਰਕੇ ਤੁਹਾਡੀ ਖਰੀਦ ਹੋਰ ਵੀ ਸੁਖਾਲੀ ਹੋ ਜਾਵੇਗੀ । ਪਹਿਲੀ ਗੱਡੀ ਦੀ ਖਰੀਦ ਦੀ ਖੁਸ਼ੀ ਅਤੇ ਚਾਅ ਸਾਨੂੰ ਹਮੇਸ਼ਾ ਯਾਦ ਹੈ ਅਤੇ ਅਸੀ ਇਸ ਗੱਲ ਦਾ ਪੂਰਾ ਧਿਆਣ ਤੁਹਾਡੇ ਲਈ ਵੀ ਰੱਖਦੇ ਹਾਂ ।.

Amritpal Singh

ਸਤਿ ਸ੍ਰੀ ਅਕਾਲ ਦੋਸਤੋ,
ਮੈ ਹਾਂ ਤੁਹਾਡਾ ਆਪਣਾ ਅਮਿ੍ਤਪਾਲ ਸਿੰਘ , ਸ਼ੇਰਵੁਡ ਪਾਰਕ ਟਯੋਟਾ ਤੋ ।
ਮੈ ਤੁਹਾਡਾ ਸੁਆਗਤ ਕਰਦਾ ਹਾਂ ਸਾਡੀ ਵੈਬਸਾਈਟ ਉੱਤੇ । ਜੇ ਤੁਸੀਂ ਕੋਈ ਵੀ ਨਵੀਂ ਜਾਂ ਪੁਰਾਣੀ ਗੱਡੀ ਖਰੀਦ ਰਹੇ ਹੋ ਤਾਂ ਸਾਡੀ ਪੰਜਾਬੀ ਟੀਮ ਤੁਹਾਨੂੰ ਹਰ ਤਰ੍ਹਾਂ ਦੀ ਮਦਦ ਲਈ ਹਮੇਸ਼ਾ ਤਿਆਰ ਹੈ । ਅਸੀਂ ਤੁਹਾਨੂੰ ਦਵਾਂਗੇ ਸਬ ਤੋਂ ਵਧੀਆ ਓਫਰ ਜਿਹਦੇ ਵਿੱਚ ਅਸੀਂ ਦੇ ਰਹੇ ਹਾਂ $10000 ਤੱਕ ਦੀ ਛੂਟ ਅਤੇ ਨਾਲ ਹੀ 0% ਵਿਆਜ ਤੱਕ ਦੇ ਓਫਰ ਕੁਝ ਗੱਡੀਆਂ ਉੱਤੇ । ਮੌਕਾ ਮਿਸ ਨਾ ਕਰੋ ਤੇ ਹੁਣੇ ਸਾਨੂੰ ਕਾਲ ਕਰੋ (780)263-8562 ਉੱਤੇ ।